Punjab

Pathankot airbase ਨੇੜੇ ਸ਼ੱਕੀ Bag ਮਿਲਣ ਨਾਲ ਮਚੀ ਹਲਚਲPunjabkesari TV

6 years ago

ਪਠਾਨਕੋਟ ਏਅਰਬੇਸ ਨੇੜੇ ਇਕ ਘਰ 'ਚੋਂ ਸ਼ੱਕੀ ਬੈਗ ਮਿਲਣ ਤੋਂ ਬਾਅਦ ਹਲਚਲ ਮਚ ਗਈ....... ਹਰੇ ਰੰਗ ਦਾ ਇਹ ਬੈਕ ਫੌਜ ਤੋਂ ਰਿਟਾਇਰ ਕੈਪਟਨ ਦੇ ਘਰ ਰਾਤ ਦੇ ਸਮੇਂ ਅਣਪਛਾਤੇ ਵਿਅਕਤੀ ਵੱਲੋਂ ਸੁੱਟਿਆ ਗਿਆ...... ਸ਼ੱਕੀ ਬੈਗ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਸ ਮੌਕੇ 'ਤੇ ਪਹੁੰਚ ਗਈ.....ਸੂਤਰਾਂ ਮੁਤਾਬਕ ਬੈਗ 'ਚ ਤਿੰਨ ਜ਼ਿੰਦਾ ਕਾਰਤੂਸ, ਇਕ ਕੋਲਡ ਡਰਿੰਕ ਦੀ ਬੋਤਲ, ਇਕ ਛੋਲਿਆਂ ਦਾ ਪੈਕਟ, ਪਾਕਿਸਤਾਨੀ ਨਕਸ਼ਾ ਤੇ ਟਾਫੀਆਂ ਦਾ ਪੈਕੇਟ ਮਿਲਿਆ ਹੈ..... ਪਰ ਪੁਲਸ ਨੇ ਕਿਸੀ ਵੀ ਗੱਲ ਦੀ ਪੁੱਸ਼ਟੀ ਨਹੀਂ ਕੀਤੀ ਹੈ.....ਫਿਲਹਾਲ ਪੁਲਸ ਨੇ ਬੈਗ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ....

NEXT VIDEOS