Punjab

ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਭੁੱਲੀ ਸਰਕਾਰ, ਹਾਈਕੋਰਟ 'ਚ ਪਟੀਸ਼ਨ ਦਰਜPunjabkesari TV

6 years ago

ਜਦੋਂ ਦੀ ਕਾਂਗਰਸ ਸਰਕਾਰ ਸੱਤਾ 'ਚ ਆਈ ਐ, ਉਸ ਸਮੇਂ ਤੋਂ ਹੀ ਆਪਣੇ ਚੋਣਾਂ 'ਚ ਕੀਤੇ ਵਾਅਦਿਆਂ ਨੂੰ ਲੈ ਕੇ ਘਿਰੀ ਹੋਈ ਨਜ਼ਰ ਆਉਂਦੀ ਐ। ਪਹਿਲਾਂ ਕਿਸਾਨੀ ਕਰਜ਼ੇ, ਫਿਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਤੇ ਹੁਣ ਸਮਾਰਟ। ਚੋਣਾਂ 'ਚ ਕਾਂਗਰਸ ਨੇ ਪੰਜਾਬੀਆਂ ਨੂੰ ਸਮਾਰਟ ਫੋਨ ਦੇਣ ਦੀ ਗੱਲ ਆਖੀ ਸੀ, ਕਾਂਗਰਸ ਦੇ ਇਸ ਵਾਅਦੇ ਦਾ ਵਿਰੋਧ ਕਰਦਿਆਂ ਹਰੀ ਚੰਦ ਅਰੋੜਾ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਐ।

NEXT VIDEOS