Latest News

ਬਿਹਾਰ ਦੀ ਬੇਟੀ ਨੇ ਸ਼ੂਟਿੰਗ 'ਚ ਭਾਰਤ ਨੂੰ ਦਿਵਾਇਆ ਸੋਨਾPunjabkesari TV

6 years ago

ਆਸਟ੍ਰੇਲੀਆ 'ਚ ਚੱਲ ਰਹੀਆਂ 21ਵੀਆਂ ਰਾਸ਼ਰਟਰਮੰਡਲ ਖੇਡਾਂ ਦੇ ਮੁਕਾਬਲਿਆਂ 'ਚ ਅੱਠਵੇਂ ਦਿਨ ਭਾਰਤ ਨੇ ਪਹਿਲਾਂ ਗੋਲਡ ਜਿੱਤਿਆ। ਸ਼ੂਟਰ ਸ਼੍ਰੇਅਸੀ ਸਿੰਘ ਨੇ ਮਹਿਲਾਵਾਂ ਦੇ ਡਬਲ ਟ੍ਰੈਪ ਸ਼ੂਟਿੰਗ ਮੁਕਾਬਲੇ 'ਚ ਭਾਰਤੀ ਦੀ ਝੋਲੀ 12ਵਾਂ ਗੋਲਡ ਮੈਡਲ ਪਾਇਆ ਐ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੇਅਸੀ ਨੇ ਸਕਾਟਲੈਂਡ ਦੇ ਗਲਾਸਗੋ ਕਾਮਨਵੈਲਥ ਗੇਮਸ 2014 'ਚ ਸਿਲਵਰ ਮੈਡਲ ਜਿੱਤਿਆ ਸੀ ਤੇ ਇਸ ਵਾਰ ਉਹ ਆਪਣੇ ਮੈਡਲ ਦਾ ਰੰਗ ਬਦਲਣ 'ਚ ਕਾਮਯਾਬ ਰਹੀ।  

NEXT VIDEOS

Column 'media_url' does not belong to table Table1.