Punjab

ਅਕਾਲੀ ਨੇਤਾ 'ਤੇ ਮਹਿਲਾ ਨੇ ਲਗਾਏ ਸਰੀਰਿਕ ਸੋਸ਼ਣ ਦੇ ਦੋਸ਼Punjabkesari TV

5 years ago

2017 'ਚ ਮਲੇਰਕੋਟਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਣ ਵਾਲੇ ਤੇ ਉਦਯੋਗਪਤੀ ਮੁਹੰਮਦ ਓਵੈਸ 'ਤੇ ਇਕ ਮਹਿਲਾ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਿਕ ਸੋਸ਼ਣ ਕਰਨ ਦੇ ਦੋਸ਼ ਲਗਾਏ ਨੇ....ਮਹਿਲਾ ਦਾ ਦੋਸ਼ ਐ ਕਿ 2010 ਤੋਂ  ਅਕਾਲੀ ਨੇਤਾ ਮੁਹੰਮਦ ਓਵੈਸ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਿਕ ਸੋਸ਼ਣ ਕਰਦਾ ਆ ਰਿਹਾ ਐ ਤੇ ਹੁਣ ਉਸਨੂੰ ਡਰਾਵਾ ਤੇ ਧਮਕਾਇਆ ਜਾ ਰਿਹਾ ਐ...ਮਹਿਲਾ ਦਾ ਇਹ ਵੀ ਦੋਸ਼ ਐ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ...
 

NEXT VIDEOS