Punjab

Red light ਜੰਪ ਕਰਦਿਆਂ texi ਨੇ ਕੁਚਲੇ ਐਕਟਿਵਾ ਸਵਾਰ studentsPunjabkesari TV

6 years ago

ਮੋਹਾਲੀ 'ਚ ਸੈਕਟਰ 70 ਦੀਆਂ ਲਾਈਟਾਂ ਕੋਲ ਇਕ ਤੇਜ਼ ਰਫਤਾਰ ਟੈਕਸੀ ਨੇ ਐਕਟਿਵਾ ਸਵਾਰ ਦੋ ਸਕੂਲੀ ਬੱਚਿਆਂ ਨੂੰ ਕੁਚਲ ਦਿੱਤਾ... ਹਾਦਸਾ ਰੈੱਡ ਲਾਈਟ ਨੂੰ ਜੰਪ ਕਰਦਿਆਂ ਹੋਇਿਆ... ਗੰਭੀਰ ਹਾਲਤ 'ਚ ਬੱਚਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ...ਹਾਦਸੇ ਏਨਾ ਜ਼ਬਰਦਸਤ ਸੀ ਕਿ ਗੱਡੀ ਦੂਰ ਤੱਕ ਐਕਟਿਵਾ ਨੂੰ ਆਪਣੇ ਨਾਲ ਘੜੀਸਦੀ ਲੈ...ਪੁਲਸ ਨੇ ਮੌਕੇ 'ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤਾ... 

NEXT VIDEOS