Punjab

ਮਨਸਾ ਦੇਵੀ ਮੱਥਾ ਟੇਕਣ ਜਾਂਦਾ ਪਰਿਵਾਰ ਹਾਦਸੇ ਦਾ ਸ਼ਿਕਾਰ, 4 ਮੌਤਾਂPunjabkesari TV

6 years ago

ਰਾਜਪੁਰਾ ਦੇ ਬਨੂੜ ਕੋਲ ਵਾਪਰੇ ਦਰਦਨਾਕ ਹਾਦਸੇ 'ਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ...ਮ੍ਰਿਤਕਾਂ 'ਚ ਇਕ 8 ਮਹੀਨਿਆਂ ਦਾ ਬੱਚਾ ਤੇ 2 ਸਾਲ ਦੀ ਬੱਚੀ ਵੀ ਸ਼ਾਮਲ ਐ...