Punjab

Quick News : ਪੰਜਾਬ 'ਚ 'ਆਪ' ਦਾ ਮੁੜ ਪ੍ਰਧਾਨ ਬਣਨਾ ਚਾਹੁੰਦੇ ਨੇ ਭਗਵੰਤ ਮਾਨ ?Punjabkesari TV

5 years ago

ਸੁਖਪਾਲ ਖਹਿਰਾ ਤੇ ਭਗਵੰਤ ਮਾਨ 'ਚ ਆਈ ਦਰਾਰ ਹੋਰ ਵੱਡੀ ਹੁੰਦੀ ਦਿਖ ਰਹੀ ਹੈ। ਭਗਵੰਤ ਮਾਨ ਨੇ ਸਾਫ ਕੀਤਾ ਹੈ ਕਿ ਖਹਿਰਾ ਪਾਰਟੀ ਵਿਰੋਧੀ ਕੰਮ ਕਰ ਰਹੇ ਨੇ, ਜਿਨਾਂ 'ਤੇ ਜਲਦੀ ਕਾਰਵਾਈ ਕੀਤੀ ਜਾ ਸਕਦੀ ਹੈ।

NEXT VIDEOS