ਦੇਸ਼

ਪੁਲਸ ਨੂੰ ਧੱਕਾ ਮਾਰ ਕੇ ਕੋਰਟ 'ਚੋਂ ਫਰਾਰ ਹੋਇਆ ਕੈਦੀPunjabkesari TV

6 years ago

ਫਿਰੋਜ਼ਪੁਰ ਦੀ ਸੈਸ਼ਨ ਕੋਰਟ 'ਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਕੈਦੀ ਪੁਲਸ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ.....ਕੈਦੀ ਰਜਿੰਦਰ ਸਿੰਘ ਪੁਲਸ ਨੂੰ ਧੱਕਾ ਮਾਰ ਕੇ ਕੋਰਟ ਦੀ ਕੰਧ ਟੱਪ ਕੇ ਬਾਹਰ ਖੜ੍ਹੀ ਗੱਡੀ 'ਚ ਸਵਾਰ ਹੋ ਗਿਆ.....ਤੇ ਪੁਲਸ ਦੇਖਦੀ ਰਹਿ ਗਈ...

NEXT VIDEOS

Column 'media_url' does not belong to table Table1.