PUNJAB 2020

'Promo Run' 'ਚ ਉਤਸ਼ਾਹ ਨਾਲ ਲਿਆ ਗਿੱਦੜਬਾਹਾ ਵਾਸੀਆਂ ਨੇ ਹਿੱਸਾPunjabkesari TV

42 views 2 years ago

ਗਿੱਦੜਬਾਹਾ ਵਿਖੇ 18 ਮਾਰਚ ਨੂੰ ਹੋਣ ਜਾ ਰਹੀ 'ਮੁਕਤਸਰ ਮੈਰਾਥਨ' ਦੀ ਤਿਆਰੀ ਵਜੋਂ ਸ਼ੁੱਕਰਵਾਰ ਆਯੋਜਿਤ ਕੀਤੀ ਗਈ 'ਪ੍ਰੋਮੋ ਰਨ' 'ਚ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਵੱਧ ਚੜ ਕੇ ਭਾਗ ਲਿਆ ਅਤੇ ਇਹ ਪ੍ਰੋਮੋ ਰਨ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚੋਂ ਗੁਜਰੀ।