Punjab

ਘੱਟ ਉਮਰ 'ਚ ਬਣੇ ਸਰਪੰਚ ਨੇ ਪਿੰਡ ਛੀਨਾ ਦੀ ਬਦਲੀ ਨੁਹਾਰPunjabkesari TV

5 years ago

....ਇਹ ਹੈ ਗੁਰਦਾਸਪੁਰ ਦਾ ਪਿੰਡ ਛਨਾ,ਜੋ ਵਿਕਾਸ ਪੱਖੋਂ ਸ਼ਹਿਰਾਂ ਨੂੰ ਮਾਤ ਦਿੰਦਾ ਵਿਖਾਈ ਦੇ ਰਿਹਾ ਹੈ....ਇੰਟਰਲੋਕ ਟਾਈਲਾਂ ਨਾਲ ਬਣੀਆਂ ਪਿੰਡ ਦੀਆਂ ਗਲੀਆਂ,ਸੀਵਰੇਜ਼ ਦੇ ਪੁੱਖਤਾ ਪ੍ਰਬੰਧ,ਥਾਂ ਥਾਂ ਲੱਗੀਆਂ ਸਟ੍ਰੀਟ ਲਾਈਟਾਂ....ਪੰਥਦੀਪ ਸਿੰਘ ਨੇ ਘੱਟ ਉਮਰ 'ਚ ਪਿੰਡ ਦਾ ਸਰਪੰਚ ਬਣ ਕੇ ਇਮਾਨਦਾਰੀ ਦੀ ਸਹੁੰ ਚੁੱਕ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਐ...2013 'ਚ ਸਰਪੰਚ ਬਣੇ ਪੰਥਦੀਪ ਨੇ ਘੱਟ ਪੈਸਿਆਂ 'ਚ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕੀਤਾ....

NEXT VIDEOS