Punjab

ਫਗਵਾੜਾ ਤਣਾਅ: ਮਾਹੌਲ ਸ਼ਾਂਤੀਪੂਰਨ ਰੱਖਣ ਲਈ ਧਾਰਾ 144 ਹਾਲੇ ਵੀ ਬਰਕਰਾਰPunjabkesari TV

6 years ago

ਬੀਤੇ ਦਿਨੀ ਫਗਵਾੜਾ 'ਚ ਇੱਕ ਚੌਕ ਦੇ ਨਾਂ ਨੂੰ ਲੈ ਕੇ ਹੋਈ ਝੜਪ ਤੋਂ ਬਾਅਦ ਮਾਹੌਲ਼ ਨੂੰ ਦੇਖਦਿਆਂ ਧਾਰਾ 144 ਲਗਾਈ ਗਈ ਹੈ, ਜੋ ਹਾਲੇ ਵੀ ਬਰਕਰਾਰ ਹੈ। ਪੂਰੇ ਸ਼ਹਿਰ 'ਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਤੇ ਆਰਏਐਫ ਦੇ ਜਵਾਨ ਤਾਇਨਾਤ ਕੀਤੇ ਗਏ ਨੇ। ਪੁਲਿਸ ਵੱਲੋਂ ਮਾਹੌਲ ਨੂੰ ਸ਼ਾਂਤੀਪੂਰਨ ਰੱਖਣ ਲਈ ਚੱਪੇ ਚੱਪੇ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਕਪੂਰਥਲਾ ਦੇ ਡੀਸੀ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਐ। 

NEXT VIDEOS