Punjab

'ਗੋਲ ਚੌਕ' 'ਚ ਲਾਇਆ 'ਸੰਵਿਧਾਨ ਚੌਕ' ਦਾ ਬੋਰਡ, ਦੋਵਾਂ ਧਿਰਾਂ 'ਚ ਹੋਈ ਫਾਇਰਿੰਗPunjabkesari TV

6 years ago

ਤਸਵੀਰਾਂ ਫਗਵਾੜਾ ਦੇ ਗੋਲ ਚੌਕ ਦੀਆਂ ਨੇ...ਜਿਥੇ ਸ਼ੁੱਕਰਵਾਰ ਰਾਤ ਨੂੰ ਦਲਿਤ ਤੇ ਜਨਰਲ ਵਰਗ ਦੇ ਲੋਕ ਆਹਮੋ-ਸਾਹਮਣੇ ਹੋ ਗਏ...ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦੋਂ ਦੋਵਾਂ ਧਿਰਾਂ ਵਲੋਂ ਪਥਰਾਅ ਸ਼ੁਰੂ ਕਰ ਦਿੱਤਾ ਗਿਆ...ਦਰਅਸਲ, ਅੰਬੇਦਕਰ ਸੈਨਾ ਵਲੋਂ ਰਾਤ ਨੂੰ ਗੋਲ ਚੌਕ 'ਚ ਬਾਬਾ ਸਾਹਿਬ ਦੀ ਤਸਵੀਰ ਵਾਲਾ 'ਸੰਵਿਧਾਨ ਚੌਕ' ਦਾ ਬੋਰਡ ਲਗਾ ਦਿੱਤਾ ਗਿਆ...ਜਨਰਲ ਵਰਗ ਵਲੋਂ ਵਿਰੋਧ ਕਰਨ 'ਤੇ ਮਾਹੌਲ ਤਲਖੀ ਭਰਿਆ ਹੋ ਗਿਆ...ਇਸ ਦੌਰਾਨ ਫਾਇਰਿੰਗ ਹੋਣ ਦੀ ਵੀ ਖਬਰ ਐ...ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਿਸ ਧਿਰ ਵਲੋਂ ਚਲਾਈ ਗਈ...ਇਸ ਘਟਨਾ 'ਚ ਚਾਰ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖਬਰ ਐ... 

NEXT VIDEOS