Punjab

Pakistan ਸਖਤ, ਗੈਰ ਸਿੱਖਾਂ ਨੂੰ ਨਹੀਂ ਮਿਲੇਗਾ Visa!Punjabkesari TV

6 years ago

ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਈ ਕਿਰਨ ਬਾਲਾ ਤੇ ਅਮਰਜੀਤ ਦੇ ਅਚਾਨਕ ਗਾਇਬ ਹੋਣ ਦੀਆਂ ਘਟਨਾਵਾਂ ਤੋਂ ਭਾਰਤ ਹੀ ਨਹੀਂ ....ਸਗੋਂ ਪਾਕਿਸਤਾਨ ਵੀ ਕਾਫੀ ਪਰੇਸ਼ਾਨ ਹੈ..... ਐੱਸ. ਜੀ. ਪੀ. ਸੀ. ਨੇ ਜਿੱਥੇ ਕਿਰਨ ਬਾਲਾ ਦੇ ਗਾਇਬ ਹੋਣ ਤੇ ਪਾਕਿਸਤਾਨ 'ਚ ਨਿਕਾਹ ਕਰਵਾਉਣ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਹੈ.. ਦੂਜੇ ਪਾਕਿਸਤਾਨ ਦੇ ਓਕਾਫ ਬੋਰਡ ਨੇ ਵੀ ਐਲਾਨ ਕਰ ਦਿੱਤਾ ਹੈ ਸਿੱਖ ਜਥੇ 'ਚ ਹਿੰਦੂ, ਈਸਾਈ ਤੇ ਹੋਰ ਧਰਮ ਦੇ ਲੋਕਾਂ ਨੂੰ ਵੀਜ਼ਾ ਨਹੀਂ ਮਿਲੇਗਾ.....

NEXT VIDEOS