Punjab

ਗਲੀ 'ਚ ਖੜ੍ਹਾ ਗੰਦਾ ਪਾਣੀ ਬਜ਼ੁਰਗ ਲਈ ਬਣਿਆ 'ਕਾਲ'Punjabkesari TV

5 years ago

ਕੋਟਕਪੂਰਾ ਦੇ ਪਟੇਲ ਨਗਰ 'ਚ ਲੰਮੇ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਨੇ ਬਜ਼ੁਰਗ ਔਰਤ ਕਰਤਾਰ ਕੌਰ ਦੀ ਜਾਨ ਲੈ ਲਈ... ਦਰਅਸਲ, ਕਰਤਾਰ ਕੌਰ ਜਦੋਂ ਇਸ ਗੰਦੇ ਪਾਣੀ 'ਚੋਂ ਲੰਘ ਰਹੀ ਸੀ ਤਾਂ ਪਾਣੀ 'ਚੋਂ ਕੋਈ ਜ਼ਹਿਰੀਲੀ ਚੀਜ਼ ਉਸਦੇ ਲੜ ਗਈ...ਕਰਤਾਰ ਕੌਰ ਦੀ ਲੱਤ 'ਤੇ ਇਕਦਮ ਵੱਡਾ ਜ਼ਖ਼ਮ ਹੋ ਗਿਆ...ਕਰਤਾਰ ਕੌਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ... ਪਰਿਵਾਰ ਨੇ ਇਸ ਮੌਤ ਲਈ ਨਗਰ ਕੌਂਸਲ ਨੂੰ ਜਿੰਮੇਵਾਰ ਠਹਿਰਾਇਆ ਐ....
 

NEXT VIDEOS