Punjab

ਨਸ਼ਿਆਂ ਖਿਲਾਫ ਮੈਦਾਨ 'ਚ ਨਿੱਤਰੀ ਹਿੰਦੂ ਸੁਰੱਖਿਆ ਸਮਿਤੀPunjabkesari TV

6 years ago

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਹਿੰਦੂ ਸੁਰੱਖਿਆ ਸਮਿਤੀ ਵਲੋਂ ਵੀ ਮੁਹਿੰਮ ਵਿੱਢ ਦਿੱਤੀ ਗਈ ਐ...ਸਮਿਤੀ ਦੇ ਯੂਥ ਪ੍ਰਧਾਨ ਜਤਿਨ ਕੁਮਾਰ ਵਲੋਂ ਦੀਨਾਨਗਰ 'ਚ ਇਕ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ...ਇਸ ਮੌਕੇ ਪਹੁੰਚੇ ਸਮਿਤੀ ਦੇ ਪੰਜਾਬ ਵਾਈਸ ਪ੍ਰਧਾਨ ਨੇ ਦੱਸਿਆ ਕਿ ਜਲਦ ਹੀ ਪੂਰੇ ਪੰਜਾਬ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਏ ਜਾਣਗੇ, ਜਿਸਦੇ ਲਈ ਪਿੰਡਾਂ ਤੇ ਸ਼ਹਿਰਾਂ ਪੱਧਰ ਤੱਕ ਟੀਮਾਂ ਬਣਾਈਆਂ ਜਾ ਰਹੀਆਂ ਨੇ...

NEXT VIDEOS