Punjab

ਕੈਨੇਡਾ ਤੋਂ ਪਰਤੇ NRI ਨੇ ਪਤਨੀ ਨੂੰ ਦਿੱਤੀ ਖੌਫਨਾਕ ਮੌਤPunjabkesari TV

5 years ago

ਪਤਨੀ ਨੂੰ ਖੌਫਨਾਕ ਮੌਤ ਦੇਣ ਮਗਰੋਂ ਐਨ ਆਰ ਆਈ ਪਤੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ...ਘਟਨਾ ਮੋਗਾ ਦੇ ਪਿੰਡ ਦੋਧਰ ਵਿਖੇ ਵਾਪਰੀ... ਜਿਥੇ, ਕੁਝ ਦਿਨ ਪਹਿਲਾਂ ਕੈਨੇਡਾ ਤੋਂ ਆਏ ਗੁਰਮੇਲ ਨੇ ਸਿੰਘ ਨੇ ਪਹਿਲਾਂ ਆਪਣੀ ਪਤਨੀ ਗੁਰਜੀਤ ਕੌਰ ਨੂੰ ਦਾਤਰ ਮਾਰ ਕੇ ਕਤਲ ਕੀਤਾ .. ਤੇ ਫਿਰ ਆਪਣੀ ਨੂੰਹ 'ਤੇ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ...ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਮੇਲ ਨੇ ਆਪ ਜ਼ਹਿਰ ਖਾ ਲਿਆ... ਜ਼ਖ਼ਮੀ ਨੂੰਹ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ...
 

NEXT VIDEOS