Punjab

ਜ਼ਰੂਰ ਦੇਖੋ News ਕਿਉਂਕਿ ਤੁਸੀਂ ਵੀ ਬਚਾ ਸਕਦੇ ਹੋ ਕਿਸੇ ਦੀ LifePunjabkesari TV

6 years ago



ਬੋਨਮੈਰੋ ਦਾਨ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ 'ਚ ਮੈਚ ਫਾਰ ਮੈਰੋ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ 'ਚ ਬਲੱਡ ਕੈਂਸਰ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਆਪਣਾ ਬੋਨਮੈਰੋ ਡੋਨੇਟ ਕਰਨ ਲਈ ਪ੍ਰੇਰਿਤ ਕੀਤਾ ਗਿਆ।ਕੈਂਪ ਆਯੋਜਕ ਯੁਵਰਾਜ ਸਿੰਘ ਨੇ ਦੱਸਿਆ ਕਿ ਕਿਸੇ ਤੰਦਰੁਸਤ ਵਿਅਕਤੀ ਦੇ ਬਲੱਡ 'ਚੋਂ ਸਟੇਮ ਸੈੱਲ ਕੱਢ ਕੇ ਬਲੱਡ ਕੈਂਸਰ ਦੇ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ 

NEXT VIDEOS