Punjab

ਠੇਕੇਦਾਰ ਦੀ ਲਾਪਰਵਾਹੀ , ਖੱਡੇ 'ਚ ਡਿੱਗਣ ਕਾਰਨ ਹੋਈ ਇਕ ਵਿਆਕਤੀ ਦੀ ਮੌਤPunjabkesari TV

6 years ago

ਅਮ੍ਰਿਤਸਰ ਅਟਾਰੀ ਬਾਈਪਾਸ 'ਤੇ ਪੁੱਲ ਦੀ ਕੀਤੀ ਜਾ ਰਹੀ ਉਸਾਰੀ ਲਈ ਪੁੱਟੇ ਡੂਘੇ ਖੱਡੇ 'ਚ ਇਕ ਵਿਆਕਤੀ ਦੀ ਡਿੱਗਣ ਕਾਰਨ ਮੌਤ ਹੋ ਗਈ , ਇਹ ਹਾਦਸਾ ਪੁੱਲ ਬਨਾਉਣ ਵਾਲੀ ਕੰਪਨੀ ਦੀ ਲਾਪਰਵਾਹੀ ਕਾਰਨ ਵਾਪਰਿਆ , ਕੰਪਨੀ ਵੱਲੋਂ ਪੁੱਲ ਦੀ ਮੁਰੰਮਤ ਲਈ ਪੁੱਟੇ ਖੱਡੇ ਦੇ ਬਾਹਰ ਕਿਸੇ ਤਰ੍ਹਾਂ ਦਾ ਵੀ ਕੋਈ ਨਿਸ਼ਾਨ ਜਾਂ ਰੇਡੀਅਮ ਲਾਇਟ ਨਹੀ ਸੀ ਲਗਾਇਆ ਗਿਆ , ਪੁਲਿਸ ਨੇ ਪੁੱਲ ਬਣਾ ਰਹੇ ਠੇਕੇਦਾਰਾ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ਰੂ ਕਰ ਦਿੱਤੀ  ਐ...

NEXT VIDEOS