Punjab

ਆਸਟ੍ਰੇਲੀਆ 'ਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦਾ ਜ਼ਬਰਦਸਤ ਵਿਰੋਧ, ਸਿੱਖ ਨੌਜਵਾਨਾਂ ਨੇ ਸੁੱਟੀਆਂ ਜੁੱਤੀਆਂPunjabkesari TV

6 years ago

ਐਤਵਾਰ ਨੂੰ ਮੈਲਬੋਰਨ ਵਿਚ ਹੋਏ ਇਕ ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ....ਸਿੱਖ ਨੌਜਵਾਨਾਂ ਨੇ ਮਲੂਕਾ ਖਿਲਾਫ ਸਖਤ ਨਾਅਰੇਬਾਜ਼ੀ ਵੀ ਕੀਤੀ ਤੇ ਰੋਸ ਵਜੋਂ ਸਟੇਜ ਵੱਲ ਕੁਰਸੀਆਂ ਤੇ ਬੋਤਲਾਂ ਵੀ ਸੁੱਟੀਆਂ..... ਇੰਨਾਂ ਹੀ ਨਹੀਂ ਮਲੂਕਾ 'ਤੇ ਜੁੱਤੀਆਂ ਵੀ ਸੁੱਟੀਆਂ ਗਈਆਂ.....

NEXT VIDEOS