Punjab

ਹੋਟਲ 'ਤੇ ਮਾਰਿਆ ਸਿਹਤ ਵਿਭਾਗ ਨੇ ਛਾਪਾ, ਭਰੇ ਚੀਜ਼ਾਂ ਦੇ ਸੈਂਪਲPunjabkesari TV

5 years ago

ਸਿਹਤ ਵਿਭਾਗ ਦੀ ਟੀਮ ਨੇ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਸਥਿਤ ਇਕ ਰੈਸਤਰਾਂ ਪਾਇਰੇਟਸ ਆਫ ਗਰਿਲ 'ਤੇ ਛਾਪਾ ਮਾਰ ਕੇ ਸਾਮਾਨ ਦੇ ਸੈਂਪਲ ਭਰੇ... ਇਹ ਛਾਪਾ ਉਸ ਸ਼ਿਕਾਇਤ ਤੋਂ ਬਾਅਦ ਮਾਰਿਆ ਗਿਆ.... ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇੱਥੇ ਗਾਹਕਾਂ ਨੂੰ ਐਕਸਪਾਇਰੀ ਸਾਮਾਨ ਪਰੋਸਿਆ ਜਾਂਦਾ ਹੈ....
 

NEXT VIDEOS