ਦੇਸ਼

'ਲੋਹੜੀ ਧੀਆਂ ਦੀ' 'ਚ ਵਾਰਿਸ ਭਰਾਵਾਂ ਨੇ ਬੰਨ੍ਹਿਆ ਰੰਗPunjabkesari TV

6 years ago

ਗੋਰਾਇਆ ਨਜ਼ਦੀਕ ਪਿੰਡ ਘੁੜਕਾ ਦੇ ਜੌਹਲ ਫਾਰਮ 'ਚ ਵਰਲਡ ਵਾਈਡ ਸਕੋਪ ਵੈਲਫੇਅਰ ਸੋਸਾਇਟੀ ਯੂ.ਕੇ. ਵੱਲੋਂ 521 ਧੀਆਂ ਦੀ ਲੋਹੜੀ ਮਨਾਈ ਗਈ। 'ਲੋਹੜੀ ਧੀਆਂ ਦੀ' ਸਿਰਲੇਖ ਹੇਠ ਕਰਵਾਏ ਗਏ ਇਸ ਸਮਾਗਮ 'ਚ ਵਾਰਿਸ ਭਰਾਵਾਂ ਕਮਲ ਹੀਰ, ਮਨਮੋਹਨ ਵਾਰਿਸ, ਬੈਨੀ ਏ, ਦੇਬੀ ਮਖਸੂਸਪੁਰੀ ਤੇ ਹੋਰਨਾਂ ਗਾਇਕਾਂ ਵੱਲੋਂ ਖੂਬ ਰੰਗ ਬੰਨਿਆ ਗਿਆ।

NEXT VIDEOS

Column 'media_url' does not belong to table Table1.