Punjab

Kiran Bala ਨੂੰ 'ਪਿੱਜ਼ਾ ਤੋਂ ਸਸਤੀ' ਮਿਲੇਗੀ Pakistan ਦੀ citizenshipPunjabkesari TV

6 years ago

ਪਾਕਿਸਤਾਨ 'ਚ ਜੱਥੇ ਨਾਲੋਂ ਗਾਇਬ ਹੋਈ ਕਿਰਨ ਬਾਲਾ ਨੂੰ ਪਾਕਿਸਤਾਨ ਦੀ ਨਾਗਰਿਕਤਾ ਭਾਰਤੀ ਪਿਜ਼ੇ ਤੋਂ ਵੀ ਸਸਤੀ ਮਿਲੇਗੀ...... ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨ ਲਈ ਕਿਰਨ ਬਾਲਾ ਨੂੰ ਮਹਿਜ਼ 220 ਪਾਕਿਸਤਾਨੀ ਰੁਪਏ ਖਰਚ ਕਰਨੇ ਪੈਣਗੇ..... ਜੋ ਭਾਰਤ ਦੇ ਕਰੀਬ 150 ਰੁਪਏ ਬਣਦੇ ਹਨ.... ਇੰਨੇਂ ਰੁਪਿਆਂ 'ਚ ਭਾਰਤ 'ਚ ਇਕ ਪਿੱਜ਼ਾ ਆਉਂਦਾ ਹੈ... ਜਿੰਨੇਂ ਰੁਪਿਆ 'ਚ ਪਾਕਿਸਤਾਨ ਦੀ ਨਾਗਰਿਕਤਾ ਮਿਲ ਜਾਂਦੀ ਹੈ...... ਪੀ. ਸੀ. ਏ. 1951 ਦੇ ਸੈਕਸ਼ਨ 10 (2) ਦੇ ਮੁਤਾਬਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀਆਂ ਵਿਦੇਸ਼ੀ ਔਰਤਾਂ ਨੂੰ ਨਾਗਰਿਕਤਾ ਹਾਸਲ ਕਰਨ ਲਈ ਮਹਿਜ਼ 220 ਰੁਪਏ ਖਰਚ ਕਰਨੇ ਪੈਂਦੇ ਹਨ.... ਆਓ ਤੁਹਾਨੂੰ ਦੱਸਦੇ ਹਾਂ ਇਹ ਪਾਕਿਸਤਾਨੀ ਨਾਗਰਿਕਤਾ ਲਈ 220 ਰੁਪਏ ਖਰਚ ਕਰਨ ਦੇ ਨਾਲ ਕਿਰਨ ਬਾਲਾ ਨੂੰ ਹੋਰ ਕਿਹੜੇ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ....

NEXT VIDEOS