Punjab

ਦੇਖੋ, Kiran Bala ਦੇ Amina ਬਣਨ ਦੀ ਪੂਰੀ ਕਹਾਣੀPunjabkesari TV

6 years ago

  ਕਿਰਨ ਬਾਲਾ ਦਾ ਜਨਮ  1987 'ਚ ਹੋਇਆ ਸੀ .ਉਸ ਦਾ ਪਰਿਵਾਰ ਮੂਲ ਰੂਪ ਨਾਲ ਪਠਾਨਕੋਟ ਦੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਹੈ ਪਰ ਉਸ ਦੇ ਪਿਤਾ ਲੰਮੇਂ ਸਮੇਂ ਤੋਂ ਦਿੱਲੀ ਦੇ ਮੁਖਰਜੀ ਨਗਰ 'ਚ ਰਹਿ ਰਹੇ ਹਨ.... .. ਕਿਰਨ ਦੇ ਸਹੁਰਾ ਤਰਸੇਮ ਸਿੰਘ ਫੌਜ 'ਚ ਸੀ..... 1971 ਦੌਰਾਨ ਉਹ ਜੰਗ 'ਚ ਜ਼ਖਮੀ ਹੋ ਗਿਆ.... ਤੇ 2005 'ਚ ਉਹ ਆਪਣੇ ਬੇਟੇ ਨਰਿੰਦਰ ਨੂੰ ਫੌਜ 'ਚ ਭਰਤੀ ਕਰਵਾਉਣ ਲਈ ਦਿੱਲੀ ਲੈ ਕੇ ਗਿਆ......ਇਸ ਦੌਰਾਨ ਨਰਿੰਦਰ ਦੀ ਮੁਲਾਕਾਤ ਕਿਰਨ ਨਾਲ ਹੋਈ.... ਉਸ ਸਮੇਂ ਕਿਰਨ 10ਵੀਂ 'ਚ ਪੜ੍ਹਦੀ ਸੀ....ਇਹ ਪਹਿਲੀ ਮੁਲਾਕਾਤ ਕਦੋਂ ਪਿਆਰ 'ਚ ਤਬਦੀਲ ਹੋਈ ਕਿਸੇ ਨੂੰ ਪਤਾ ਨਹੀਂ ਲੱਗਾ..... ਤੇ ਫਿਰ ਇਕ ਦਿਨ ਨਰਿੰਦਰ, ਕਿਰਨ ਬਾਲਾ ਨੂੰ ਲੈ ਕੇ ਘਰ ਆ ਗਿਆ....ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਕਿਰਨ ਉਸ ਨਾਲ ਆਪਣਾ ਘਰ ਵਸਾਉਣ ਲਈ ਆਪਣੇ ਮਾਪਿਆਂ ਨੂੰ ਛੱਡ ਆਈ ਹੈ...... ਇਸ ਦੌਰਾਨ ਕਿਰਨ ਦੇ ਤਿੰਨ ਬੱਚੇ ਵੀ ਹੋਏ..... ਇਕ ਬੇਟੀ ਤੇ ਦੋ ਬੇਟੇ......ਨਵੰਬਰ 2013 'ਚ ਕਿਰਨ ਕਿਰਨ ਦੇ ਪਤੀ ਦੀ ਇਕ ਹਾਦਸੇ 'ਚ ਮੌਤ ਹੋ ਜਾਂਦੀ ਹੈ... ਕਿਰਨ ਬੱਚਿਆਂ ਨੂੰ ਲੈ ਕੇ ਆਪਣੇ ਮਾਤਾ-ਪਿਤਾ ਕੋਲ ਚਲੀ ਜਾਂਦੀ ਹੈ..... ਇਸ ਤੋਂ ਬਾਅਦ ਉਸ ਦਾ ਸਹੁਰਾ ਤਰਸੇਮ ਸਿੰਘ ਆਪਣੇ ਪਰਿਵਾਰ ਦੇ ਵਿਰੁੱਧ ਜਾ ਕੇ ਕਿਰਨ ਤੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ.... ਇਸ ਲਈ ਉਹ ਬਕਾਇਦਾ ਸਟਾਂਪ ਪੇਪਰ 'ਤੇ ਸਮਝੌਤੇ 'ਤੇ ਹਸਤਾਖਰ ਵੀ ਕਰਦਾ ਹੈ...... 

NEXT VIDEOS