Punjab

ਹਰਿਆਣਾ ਨੂੰ ਪਾਣੀ ਦੇਣ ਦੀ ਵਕਾਲਤ ਕਰ ਫਸੇ ਕੇਜਰੀਵਾਲ, ਵਿਰੋਧੀਆਂ ਨੇ ਲਾਏ ਨਿਸ਼ਾਨੇPunjabkesari TV

5 years ago

ਹਰਿਆਣਾ ਵਿਚ ਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦਿੱਤੇ ਜਾਣ ਦੇ ਬਿਆਨ 'ਤੇ ਆਪ ਮੁਖੀ ਕੇਜਰੀਵਾਲ ਪੂਰੀ ਤਰ੍ਹਾਂ ਘਿਰ ਗਏ ਨੇ... ਵਿਰੋਧੀ ਹੀ ਨਹੀਂ ਆਪ ਦੇ ਪੰਜਾਬ ਹਿਤੈਸ਼ੀ ਲੀਡਰਾਂ ਨੇ ਵੀ ਕੇਜਰੀਵਾਲ ਦਾ ਵਿਰੋਧ ਕੀਤਾ ਹੈ.....ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ  ਕਾਂਗਰਸ ਵਿਧਾਇਕ ਰਾਜਕੁਮਾਰ ਵੇਰਕਾ ਨੇ ਇਸ ਬਿਆਨ ਨੂੰ ਲੈ ਕੇ ਕੇਰਜੀਵਾਲ 'ਤੇ ਨਿਸ਼ਾਨੇ ਲਾਏ ਨੇ... ਦੂਜੇ ਪਾਸੇ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਰਜੀਵਾਲ 'ਤੇ ਨਿਸ਼ਾਨਾ ਸਾਧਿਆ ਹੈ.... ਉਨ੍ਹਾਂ ਕਿਹਾ ਕਿ ਕੇਜਰੀਵਾਲ ਥਾਂ ਦੇ ਹਿਸਾਬ ਨਾਲ ਆਪਣਾ ਸਟੈਂਡ ਬਦਲਦੇ ਨੇ.... ਤੇ ਉਨ੍ਹਾਂ ਦਾ ਇਹ ਬਿਆਨ ਇਸੇ ਦੀ ਗਵਾਹੀ ਭਰਦਾ ਹੈ....
 

NEXT VIDEOS