Punjab

Jalianwala Baag 'ਚ ਲੱਗੇ BJP ਦੇ poster 'ਤੇ ਵਿਵਾਦPunjabkesari TV

5 years ago

ਸ਼ਹੀਦੀ ਯਾਦਗਾਰ ਜਲਿਆਂਵਾਲਾ ਬਾਗ 'ਚ ਲੱਗੇ ਭਾਜਪਾ ਦੇ ਇਸ ਸਵਾਗਤੀ ਬੋਰਡ ਨੇ ਸਿਆਸੀ ਗਲਿਆਰਿਆਂ 'ਚ ਵੀ ਨਵੀਂ ਚਰਚਾ ਛੇੜ ਦਿੱਤੀ ਐ...ਚਰਚਾ, ਸ਼ਹੀਦੀ ਸਥਲ ਦੇ ਸਿਆਸੀਕਰਨ ਦੀ ...ਦਰਅਸਲ, ਐਤਵਾਰ ਨੂੰ ਜਲਿਆਂਵਾਲਾਬਾਗ 'ਚ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੇ ਇਕ ਪ੍ਰੋਗਾਰਮ ਦੇ ਚੱਲਦਿਆਂ ਭਾਜਪਾ ਵਰਕਰਾਂ ਨੇ ਸ਼ਹਿਰ ਦੇ ਨਾਲ-ਨਾਲ ਬਾਗ ਦੇ ਅੰਦਰ ਵੀ ਸਵਾਗਤੀ ਬੋਰਡ ਲਗਾ ਦਿੱਤੇ...ਹਾਲਾਂਕਿ ਮੀਡੀਆ ਦਾ ਧਿਆਨ ਪੈਂਦੇ ਹੀ ਵਰਕਰ ਬੋਰਡ ਉਤਾਰ ਕੇ ਲੈ ਗਏ... ਪਰ ਆਮ ਜਨਤਾ 'ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਐ....
 

NEXT VIDEOS