Punjab

ਲੁਧਿਆਣੇ ਦੀ ਆਬੋ-ਹਵਾ ਬਦਲਣ ਲਈ ਇਨਕਮ ਟੈਕਸ ਵਿਭਾਗ ਦੀ ਅਨੋਖੀ ਪਹਿਲPunjabkesari TV

6 years ago

ਦੇਸ਼ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਗਿਣੇ ਜਾਂਦੇ ਸ਼ਹਿਰ ਲੁਧਿਆਣੇ ਦੀ ਆਬੋ-ਹਵਾ ਹੁਣ ਬਦਲਣ ਵਾਲੀ ਹੈ...; ਇਥੋਂ ਦਾ ਇਨਕਮ ਟੈਕਸ ਵਿਭਾਗ ਲੁਧਿਆਣੇ ਨੂੰ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ 'ਚੋਂ ਕੱਢਣ ਲਈ ਕਮਰ ਕੱਸ ਚੁੱਕਾ ਹੈ...; ਵਿਭਾਗ ਵੱਲੋਂ ਪ੍ਰਦੂਸ਼ਣ ਅਤੇ ਜਗ•ਾ ਦੀ ਕਮੀ ਨੂੰ ਦੇਖਦਿਆਂ ਵਰਟੀਕਲ ਗਾਰਡਨ ਇਨੀਸ਼ੀਏਟਿਵ ਦੀ ਪਹਿਲ ਕੀਤੀ ਗਈ ਹੈ...; ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਭਾਗ ਦੀ ਇਮਾਰਤ ਦੀਆਂ ਕੰਧਾਂ 'ਤੇ ਪਲਾਸਿਟਕ ਦੀਆਂ ਖਾਲੀ ਬੋਤਲਾਂ 'ਚ ਵੰਨ-ਸੁਵੰਨੇ ਪੌਦੇ ਉਗਾਏ ਗਏ ਹਨ, ਬੋਤਲਨੁਮਾ ਗਮਲਿਆਂ ਦੇ ਇਸ ਗਾਰਡਨ ਨੂੰ ਦੇਖਣ ਲਈ ਸ਼ਨੀਵਾਰ ਨੂੰ ਵੱਡੇ-ਵੱਡੇ ਉਦਯੋਗਪਤੀ ਵਿਭਾਗ ਦੇ ਵਿਹੜੇ ਪਹੁੰਚੇ...; ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਵੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ...;

NEXT VIDEOS