Punjab

ਟਰੈਕਟਰ ਦੀ ਟੈਂਕੀ 'ਚ ਲੁਕਾ ਕੇ ਹੁੰਦੀ ਸੀ ਹੈਰੋਇਨ ਸਪਲਾਈ, ਪੁਲਿਸ ਨੇ ਕੀਤਾ ਪਰਦਾਫਾਸ਼Punjabkesari TV

6 years ago

ਸਰਹੱਦੀ ਇਲਾਕਿਆਂ 'ਚ ਨਸ਼ਾ ਤਸਕਰੀ ਦੇ ਮਾਮਲੇ ਵਧਦੇ ਹੀ ਜਾ ਰਹੇ ਨੇ... ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਤੋਂ ਸਾਹਮਣੇ ਆਇਆ ਐ.. ਜਿਥੇ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਸ ਤੇ ਬੀ.ਐੱਸ.ਐੱਫ ਨੇ ਸਾਂਝੈ ਅਪਰੇਸਨ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ 3 ਦੋਸ਼ੀਆਂ ਨੂੰ 630 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਐ...ਦੱਸ ਦਇਅੇ ਕਿ ਇਹ ਅਰੋਪੀ ਬਾਰਡਰ ਪਾਰ ਤੋਂ ਟਰੈਕਟਰ ਦੀ ਟੈਂਕੀ 'ਚ ਹੈਰੋਇਨ ਦੇ ਪੈਕਟ ਲੁਕਾ ਕੇ ਭਾਰਤ ਲਿਆਉਦੇ ਸੀ.. 

NEXT VIDEOS