Punjab

ਹਰਸਿਮਰਤ ਬਾਦਲ ਦੀ ਸਟੇਜ 'ਤੇ ਵੱਡੀ ਗਲਤੀ, ਗਲਤ ਪੜ੍ਹੀ ਗੁਰਬਾਣੀ ਦੀ ਤੁੱਕPunjabkesari TV

5 years ago

ਹਰਸਿਮਰਤ ਕੌਰ ਬਾਦਲ ਵਲੋਂ ਪੜ੍ਹੀ ਗਈ ਗੁਰਬਾਣੀ ਦੀ ਇਸ ਤੁਕ ਨੇ ਵਿਵਾਦਾਂ 'ਚ ਘਿਰੇ ਬਾਦਲ ਪਰਿਵਾਰ ਲਈ ਵੱਡੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਐ... ਬਾਦਲ ਪਰਿਵਾਰ ਤਾਂ ਪਹਿਲਾਂ ਹੀ ਬੇਅਦਬੀ ਮਾਮਲੇ 'ਚ ਕਸੂਤਾ ਫਸਿਆ ਪਿਆ ਐ... ਤੇ ਉਪਰੋਂ ਬਾਦਲ ਪਰਿਵਾਰ ਦੀ ਇਸ ਨੂੰਹ ਨੇ ਗੁਰਬਾਣੀ ਦੀ ਗਲਤ ਤੁੱਕ ਉਚਾਰਨ ਕਰ ਕੇ ਮਾਮਲੇ ਸਿੱਖ ਸੰਗਤ ਦੇ ਗੁੱਸੇ ਨੂੰ ਭੜਕਾ ਦਿੱਤਾ ਐ... ਮੌਕਾ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦਾ ਸੀ ...ਜਿਥੇ ਬੀਬੀ ਬਾਦਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰਬਾਣੀ ਦੀ ਤੁਕ ਨਾਲ ਕੀਤੀ... ਪਰ ਅਫਸੋਸ ਕਿ ਉਹ ਗੁਰਬਾਣੀ ਦੀ ਤੁੱਕ ਗਲਤ ਪੜ੍ਹ ਗਏ...ਇਕ ਵਾਰ ਫਿਰ ਸੁਣੋ ਕੀ ਕਹਿ ਗਏ ਬੀਬੀ ਬਾਦਲ 
 

NEXT VIDEOS