Punjab

ਸ੍ਰੀ ਹਰਿਮੰਦਰ ਸਾਹਿਬ ਦੀ ਆਬੋ-ਹਵਾ ਹੋਵੇਗੀ ਪ੍ਰਦੂਸ਼ਣ ਮੁਕਤ, ਹੁਣ CNG ਨਾਲ ਬਣੇਗਾ ਲੰਗਰPunjabkesari TV

6 years ago

ਦੁਨੀਆ ਦੀ ਸਭ ਤੋਂ ਵੱਡੀ ਰਸੋਈ ਯਾਨੀ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਲੰਗਰ ਹਾਲ ਵਿਖੇ ਹੁਣ ਸੀ. ਐੱਨ. ਜੀ. ਨਾਲ ਲੰਗਰ ਤਿਆਰ ਹੋਵੇਗਾ.... ਇੱਥੇ ਇਕ ਘੰਟੇ 'ਚ 25 ਹਜ਼ਾਰ ਫੁਲਕੇ ਬਣਦੇ ਹਨ.....ਇਹ ਲੰਗਰ ਲੱਕੜਾ ਦੇ ਬਾਲਣ 'ਤੇ ਤਿਆਰ ਕੀਤਾ ਜਾਂਦਾ ਸੀ...ਪਰ ਪ੍ਰਦੂਸ਼ਣ ਨੂੰ ਰੋਕਣ ਲਈ ਸੀ. ਐੱਨ. ਜੀ. ਦਾ ਇਸਤੇਮਾਲ ਕੀਤਾ ਜਾਵੇਗਾ....

NEXT VIDEOS