PUNJAB 2020

ਗੁੰਡਿਆਂ ਨੇ ਹਥਿਆਰਾਂ ਦੀ ਨੋਕ 'ਤੇ ਬਾਜ਼ਾਰਾਂ 'ਚ ਕੀਤੀ ਹਫਤਾ-ਵਸੂਲੀ, ਦੁਕਾਨਦਾਰਾਂ 'ਚ ਦਹਿਸ਼ਤPunjabkesari TV

20 views 2 years ago

ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਇਲਾਕੇ ਦੇ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਹੈ.... ਦਰਅਸਲ 10 ਤੋਂ 15 ਗੁੰਡੇ ਦੁਕਾਨਦਾਰਾਂ ਨੂੰ ਆ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹਥਿਆਰਾਂ ਦੀ ਨੋਕ 'ਤੇ ਵਸੂਲੀ ਕੀਤੀ.... ਇਨ੍ਹਾਂ ਗੁੰਡਿਆਂ ਨੇ ਦੁਕਾਨਾਂ ਦੀ ਭੰਨਤੋੜ ਵੀ ਕੀਤੀ......ਜਿਸ ਕਾਰਨ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਹੈ.... ...ਡਰੇ ਹੋਏ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਪ੍ਰਦਰਸ਼ਨ ਕੀਤਾ... ਦੁਕਾਨਦਾਰਾਂ ਨੇ ਸੜਕਾਂ 'ਤੇ ਉਤਰ ਕੇ ਜਾਮ ਲਗਾ ਕੇ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ.....