PUNJAB 2019

ਪਹਿਲੀ ਪਾਤਸ਼ਾਹੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਮਾਗਮਾਂ ਦਾ ਆਗਾਜ਼Punjabkesari TV

32 views one year ago


ਅੰਮ੍ਰਿਤਸਰ 'ਚ ਕਰਵਾਏ ਗਏ ਇਕ ਧਾਰਮਿਕ ਪ੍ਰੋਗਰਾਮ 'ਚ ਐੱਸ.ਜੀ.ਪੀ.ਸੀ ਦੇ ਪ੍ਰਧਾਨ ਗੋਬੰਦ ਸਿੰਘ ਲੋਗੋਂਵਾਲ ਨੇ ਸ਼ਿਰਕਤ ਕੀਤੀ ...ਉਹਨਾਂ ਦੱਸਿਆਂ ਕਿ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਵੱਖ-ਵੱਖ ਤਖਤਾਂ'ਤੇ ਕਰਵਾਏ ਜਾ ਰਹੇ ਨੇ.. ਇਸੇ ਸਬੰਧ 'ਚ ਉਨ੍ਹਾਂ ਨੇ ਦੱਸਿਆ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਗ੍ਰੰਥੀ ਸਿੰਘਾ ਨੂੰ ਅੱਗੇ ਆਉਣਾ ਚਾਹੀਦਾ ਹੈ.