PUNJAB 2019

ਲੰਗਰ 'ਤੇ GST ਮਾਫ਼, ਕੈਪਟਨ ਸਰਕਾਰ ਨਹੀਂ ਲਵੇਗੀ ਆਪਣਾ ਹਿੱਸਾPunjabkesari TV

33 views one year ago


ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ 'ਚ ਬਣਨ ਵਾਲੇ ਲੰਗਰ 'ਤੇ ਇਕ ਵੱਡਾ ਫੈਸਲਾ ਲਿਆ ਐ, ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਐ ਕਿ ਸੂਬਾ ਸਰਕਾਰ ਆਪਣੇ ਹਿੱਸੇ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਤੇ ਲੱਗਣ ਵਾਲੇ GST ਨੂੰ ਮਾਫ ਕਰੇਗੀ। ਕੈਪਟਨ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ 'ਤੇ ਸੂਬੇ ਵੱਲੋਂ ਲਗਾਏ ਜਾਣ ਵਾਲੇ GST ਦਾ ਹਿੱਸਾ ਮੋੜ ਦਿੱਤਾ ਜਾਵੇਗਾ।