Punjab

Swachhata ਦੇ ਉੱਡੇ ਤੋਤੇ, ਪੂਰਾ Pind ਬਣਿਆ ਗੰਦੇ ਨਾਲੇ ਦਾ ਤਲਾਬPunjabkesari TV

5 years ago

ਪੰਜਾਬ 'ਚ ਨਿਕਲੀ ਸਵੱਛ ਭਾਰਤ ਮੁਹਿੰਮ ਦੀ ਹਵਾ...ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ 'ਚ ਨਹੀਂ ਪਤਾ ਕੀ ਹੁੰਦੀ ਐ ਸਵੱਛਤਾ...ਹੁਣ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਉਨਾਂ ਨੂੰ ਦੇਖ ਕੇ ਇਕ ਵਾਰ ਤੁਹਾਡਾ ਵੀ ਮਨ ਘਬਰਾ ਜਾਵੇਗਾ....ਇਨਾਂ ਦ੍ਰਿਸ਼ਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰਾਂ ਨਾਲੀਆਂ 'ਚੋਂ ਗੰਦਾ ਪਾਣੀ ਬਾਹਰ ਨਿਕਲ ਕੇ ਗੰਦਗੀ ਫਿਲਾ ਰਿਹਾ ਐ..ਤੇ ਸੀਵਰੇਜ ਬੰਦ ਹੋਣ ਕਾਰਨ ਇਲਾਕੇ ਦੀਆਂ ਗਲੀਆਂ ਨੇ ਗੰਦੇ ਤਲਾਬ ਦਾ ਰੂਪ ਧਾਰ ਲਿਆ ਐ...ਇਲਾਕੇ ਦਾ ਹਾਲ ਇੰਨਾ ਬੁਰਾ ਐ ਕਿ ਇਨਾਂ ਦ੍ਰਿਸ਼ਾਂ ਨੂੰ ਦੇਖ ਕੇ ਨਿਗਮ ਨੂੰ ਵੀ ਸ਼ਰਮ ਆ ਜਾਵੇਗੀ..ਉਥੇ ਹੀ ਇਲਾਕਾ ਵਾਸੀ ਨਿਗਮ ਦੀ ਨਲਾਇਕੀ ਕਾਰਨ ਨਰਕ ਭਰਿਆ ਜੀਵਨ ਬਸਰ ਕਰਨ ਲਈ ਮਜਬੂਰ ਨੇ..ਜਿਨਾਂ ਦਾ ਕਹਿਣਾ ਐ ਕਿ ਉਹ ਪ੍ਰਸ਼ਾਸਨ ਕੋਲ ਕਈ ਵਾਰ ਮਦਦ ਦੀ ਗੁਹਾਰ ਲਗਾ ਚੁੱਕੇ ਨੇ।

NEXT VIDEOS