Punjab

ਦੇਖੋ, ਐਕਸਾਈਜ਼ ਵਿਭਾਗ ਦੇ ਦਫ਼ਤਰ 'ਚ ਸ਼ਰੇਆਮ ਚੱਲਦੀ ਹੈ ਸ਼ਰਾਬPunjabkesari TV

5 years ago

ਇਹ ਮਹਿਫਿਲ ਸਜੀ ਐ ਫਿਰੋਜ਼ਪੁਰ ਦੇ ਆਬਕਾਰੀ ਦਫਤਰ 'ਚ....ਜਿਸਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਐ....ਕੁਝ ਲੋਕਾਂ ਵੱਲੋਂ ਦਫ਼ਤਰ 'ਚ ਛਾਪਾ ਮਾਰ ਕੇ ਇਹ ਵੀਡਿਓ ਬਣਾਇਆ ਗਿਆ ਐ ਤੇ ਇਸਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ..ਵਾਇਰਲ ਵੀਡਿਓ 'ਚ ਦੇਖਿਆ ਜਾ ਸਕਦਾ ਐ ਕਿ ਵੀਡਿਓ ਬਣਦੀ ਦੇਖ ਅਧਿਕਾਰੀ ਮਹਿਫਿਲ 'ਚੋਂ ਉਠ ਖੜ੍ਹੇ ਹੁੰਦੇ ਨੇ ਤੇ ਉਥੋਂ ਭੱਜ ਨਿਕਲਦੇ ਨੇ....
 

NEXT VIDEOS