Punjab

ਬਦਲ ਰਿਹਾ ਹੈ ਸਾਊਦੀ ਅਰਬ, ਪਹਿਲੇ ਫੈਸ਼ਨ ਵੀਕ ਦਾ ਆਯੋਜਨPunjabkesari TV

6 years ago

ਦੇਰ ਆਏ ਪਰ ਦਰੁਸਤ ਆਏ... ਸਾਊਦੀ ਅਰਬ 'ਚ ਆਯੋਜਿਤ ਪਹਿਲੇ ਫੈਸ਼ਨ ਵੀਕ ਬਾਰੇ ਸੁਣ ਕੇ ਤਾਂ ਇਹੀ ਕਿਹ ਜਾ ਸਕਦਾ ਹੈ... ਫੈਸ਼ਨ ਦੀ ਦੁਨੀਆ 'ਚ ਸਾਊਦੀ ਅਰਬ ਦੀ ਦੇਰ ਨਾਲ ਸਹੀ ਪਰ ਕਾਫੀ ਦਰੁੱਸਤ ਐਂਟਰੀ ਹੋ ਰਹੀ ਹੈ..... ਤੇ ਇੱਥੇ ਪਹਿਲੀ ਵਾਰ ਆਯੋਜਨ ਕੀਤਾ ਗਿਆ ਹੈ ਫੈਸ਼ਨ ਵੀਕ ਦਾ..... ਇਹ ਫੈਸ਼ਨ ਵੀਕ ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਤੇ ਇਹ ਅਗਲੇ ਸ਼ਨੀਵਾਰ ਤੱਕ ਚੱਲੇਗਾ......ਆਖਰੀ ਦਿਨ ਮਹਿਲਾਵਾਂ ਲਈ ਰੂਸੀ ਬੈਲੇ ਡਾਂਸ ਦਾ ਆਯੋਜਨ ਵੀ ਕੀਤਾ ਜਾਵੇਗਾ ....ਕੁਲ ਮਿਲਾ ਕੇ ਸਾਊਦੀ ਅਰਬ ਬਦਲ ਰਿਹਾ ਹੈ..... 

NEXT VIDEOS