Punjab

ਡਾਕਟਰ ਨੇ ਕੀਤਾ ਅਨੋਖਾ ਕਾਰਨਾਮਾ, 3 ਵਿਅਕਤੀਆਂ ਨੂੰ ਦਿੱਤੀ ਅੱਖਾਂ ਦੀ ਰੌਸ਼ਨੀPunjabkesari TV

5 years ago

ਅੰਮ੍ਰਿਤਸਰ 'ਚ ਇੱਕ ਡਾਕਟਰ ਨੇ ਇੱਕ ਅਨੋਖਾ ਕਾਰਨਾਮਾ ਕਰ ਦਿਖਾਇਆ ਹੈ। ਕੌਰਨੀਆ ਟਰਾਂਸਪਲਾਂਟ ਦੇ ਸਪੈਸ਼ਲਿਸਟ ਡਾਕਟਰ ਡਾ. ਪਵਨ ਪਰਾਸ਼ਰ ਨੇ ਇੱਕ ਹੀ ਕੌਰਨੀਆ ਤੋਂ ਤਿੰਨ ਵਿਅਕਤੀਆਂ ਨੂੰ ਅੱਖਾਂ ਦੀ ਰੌਸ਼ਨੀ ਦਿੱਤੀ ਐ। ਦਰਅਸਲ , ਡਾ. ਪਵਨ ਵੱਲੋਂ ਇੱਕ ਹੀ ਕੌਰਨੀਆ ਨੂੰ ਕੱਟ ਕੇ ਤਿੰਨ ਲੋਕਾਂ ਦੀਆਂ ਅੱਖਾਂ 'ਚ ਪਾ ਦਿੱਤਾ ਗਿਆ, ਜਿਸ ਨਾਲ ਕਿ ਤਿੰਨਾਂ ਹੀ ਮਰੀਜ਼ਾਂ ਨੂੰ ਅੱਖਾਂ ਦੀ ਰੌਸ਼ਨੀ ਮਿਲ ਗਈ। ਡਾਕਟਰ ਨੇ ਦੱਸਿਆ ਕਿ ਇਹ ਐਡਵਾਂਸ ਤਕਨੀਕ ਹੈ, ਜੋ ਕਿ ਇੰਡੀਆ 'ਚ ਹਾਲੇ ਬਹੁਤ ਘੱਟ ਵਰਤੀ ਜਾ ਰਹੀ ਹੈ। ਆਪਰੇਸ਼ਨ ਤੋਂ ਬਾਅਦ ਤਿੰਨੇ ਮਰੀਜ਼ ਬਿਲਕੁਲ ਠੀਕ ਨੇ।

NEXT VIDEOS