Punjab

ਮਾਛੀਵਾੜਾ 'ਚ ਕਿਸਾਨਾਂ ਨੇ ਲਗਾਇਆ ਦੁੱਧ ਦਾ ਲੰਗਰPunjabkesari TV

5 years ago

1 ਤੋਂ 10 ਜੂਨ ਤੱਕ ਕਿਸਾਨਾਂ ਵੱਲੋਂ ਦੁੱਧ, ਸਬਜੀਆਂ ਤੇ ਹਰਾ ਚਾਰਾ ਨਾ ਵੇਚ ਕੇ ਸਰਕਾਰ ਨੂੰ ਜਗਾਉਣ ਲਈ ਸੰਘਰਸ਼ ਵਿੱਢਿਆ ਗਿਆ ਐ। ਜਿੱਥੇ ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਦੁੱਧ ਡੋਲ ਕੇ ਬਰਬਾਦ ਵੀ ਕੀਤਾ ਓਥੇ ਹੀ ਮਾਛੀਵਾੜਾ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦੁੱਧ ਦੀ ਬੇਕਦਰੀ ਨਾ ਕਰਦੇ ਹੋਏ ਲੰਗਰ ਲਗਾਇਆ ਗਿਆ ਐ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦੁੱਧ ਵਪਾਰੀਆਂ ਨੂੰ ਨਾ ਵੇਚ ਕੇ ਸਗੋਂ  ਦੁੱਧ ਦਾ ਲੰਗਰ ਲਗਾਉਣਗੇ ਤੇ ਸਰਕਾਰ ਖਿਲਾਫ ਵਿੱਢੀ ਮੁਹਿੰਮ ਤਹਿਤ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ । ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨ ਵੱਲੋਂ ਤੱਪਦੀ ਗਰਮੀ 'ਚ ਸੜਕ 'ਤੇ ਦੁੱਧ ਦਾ ਲੰਗਰ ਲਗਾਇਆ ਹੋਇਆ ਹੈ...;

NEXT VIDEOS