Punjab

ਪਿੰਡ ਮੋੜੇ 'ਚ ਹੁਣ ਨਹੀਂ ਵਿਕੇਗਾ ਨਸ਼ਾ, ਪਿੰਡ ਨੇ ਪਾਸ ਕੀਤਾ ਸਖਤ ਮਤਾPunjabkesari TV

5 years ago

ਪੰਜਾਬ 'ਚ ਅਮਰ ਵੇਲ੍ਹ ਵਾਂਗ ਵਧਦੇ ਜਾ ਰਹੇ ਨਸ਼ੇ ਨੂੰ ਖਤਮ ਕਰਨ ਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ ਹੁਣ ਸੰਤ ਸਮਾਜ ਨੇ ਬੀੜਾ ਚੁੱਕਿਆ ਐ...ਬਾਬਾ ਕੁਲਬੀਰ ਸਿੰਘ ਤੇ ਬਾਬਾ ਰਾਜਨ ਸਿੰਘ ਕਾਰਸੇਵਾ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਮੋੜੇ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਐ....ਮਤੇ ਮੁਤਾਬਕ ਪਿੰਡ 'ਚ ਨਾ ਤਾਂ ਨਸ਼ਾ ਵਿਕਣ ਦਿੱਤਾ ਜਾਵੇਗਾ ਤੇ ਨਾ ਹੀ ਨਸ਼ਾ ਵੇਚਣ ਵਾਲਿਆਂ ਦੀ ਹਮਾਇਤ ਕੀਤੀ ਜਾਵੇਗੀ...ਤੇ ਜੇਕਰ ਕੋਈ ਇਸ ਮਤੇ ਦੀ ਉਲੰਘਣਾ ਕਰੇਗਾ ਤਾਂ ਉਸਨੂੰ ਸਖਤ ਡੰਨ ਵੀ ਲਾਇਆ ਜਾਵੇਗਾ... 

NEXT VIDEOS