Punjab

ਨਸ਼ੇ ਦੀ ਭੇਟ ਚੜ੍ਹਿਆ ਤਲਵੰਡੀ ਸਾਬੋ ਦਾ ਨੌਜਵਾਨ, ਲਾਸ਼ ਕੋਲ ਮਿਲੀਆਂ ਸਰਿੰਜਾਂPunjabkesari TV

5 years ago

ਲਾਸ਼ ਦੇ ਨੇੜੇ ਪਈਆਂ ਸਰਿੰਜਾਂ ਗਵਾਹ ਨੇ ਕਿ ਇਸ ਨੌਜਵਾਨ ਨੂੰ ਵੀ ਨਸ਼ੇ ਨੇ ਮਾਰਿਆ ਹੈ..... ਤਸਵੀਰਾਂ ਤਲਵੰਡੀ ਸਾਬੋ ਦੇ ਇਕ ਬਗੀਚੇ ਦੀਆਂ ਨੇ.... ਜਿੱਥੇ ਝਾੜੀਆਂ 'ਚ ਨੌਵਜਵਾਨ ਦੀ ਸਰਿੰਜਾਂ ਨਾਲ ਵਿੰਨ੍ਹੀ ਹਈ ਲਾਸ਼ ਮਿਲੀ..... ਤੇ ਇਸ ਨੌਜਵਾਨ ਦਾ ਨਾਂ ਵੀ ਨਸ਼ੇ ਦੇ ਭੇਟ ਚੜ੍ਹ ਚੁੱਕੇ ਨੌਜਵਾਨਾਂ 'ਚ ਸ਼ਾਮਲ ਹੋ ਗਿਆ..... ਲਾਸ਼ ਬਾਰੇ ਪਤਾ ਉਸ ਸਮੇਂ ਲੱਗਾ ਜਦੋਂ ਇਸ ਨੂੰ ਪਾਣੀ ਲਾਉਣ ਲਈ ਕੁਝ ਲੋਕ ਇੱਥੇ ਆਏ....
 

NEXT VIDEOS