Punjab

ਲੁਧਿਆਣਾ 'ਚ ਫੌਜ ਦੀ ਭਰਤੀ ਜਾਰੀ, ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰPunjabkesari TV

6 years ago

ਲੁਧਿਆਣਾ 'ਚ ਚੱਲ ਰਹੀ ਫੌਜ ਦੀ ਭਰਤੀ 'ਚ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ  ਭਰਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ .. ਉਹਨਾਂ ਦੱਸਿਆ ਕਿ 4 ਅਪ੍ਰੈਲ ਨੂੰ ਰੂਪਨਗਰ, 5 ਅਪ੍ਰੈਲ ਨੂੰ ਲੁਧਿਅਣਾ ਤੇ 6 ਅਪ੍ਰੈਲ ਨੂੰ ਮੋਗਾ ਤੇ ਮੋਹਾਲੀ ਦੀਆਂ ਸਬ ਡਵੀਜ਼ਨਾ ਦੇ ਨੌਜਵਾਨਾਂ  ਨੇ ਭਰਤੀ 'ਚ ਹਿਸਾ ਲਿਆ, ਇਹਨਾਂ ਨੌਜਵਾਨਾਂ ਦੀ ਸਰੀਰਕ ਪ੍ਰੀਖਿਆ ਤੋਂ ਬਾਅਦ ਨੌਜਵਾਨਾਂ ਦਾ ਡਾਕਟਰੀ ਮੁਆਇਨਾ ਕੀਤਾ ਜਾਵੇਗਾ

NEXT VIDEOS