Punjab

Congress ਦੇ Ex Leader ਨੇ Sidhu ਦੇ ਭ੍ਰਿਸ਼ਟਚਾਰ ਦਾ ਜਾਰੀ ਕੀਤਾ PosterPunjabkesari TV

5 years ago



ਨਵਜੋਤ ਸਿੰਘ ਸਿੱਧੂ ਲਗਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਬਣੇ ਹੋਏ ਨੇ ਪਰ ਇਸ ਵਾਰ ਉਨਾਂ ਦੇ ਹੀ ਪਾਰਟੀ ਦੇ ਸਾਬਕਾ ਨੇਤਾ ਮਨਦੀਪ ਸਿੰਘ ਮੰਨਾ ਨੇ ਸਿੱਧੂ ਨੂੰ ਘੇਰਾ ਪਾ ਲਿਆ ਐ। ਮਨਦੀਪ ਮੰਨਾ ਨੇ ਸਿੱਧੂ 'ਤੇ ਭ੍ਰਿਸ਼ਟਚਾਰ ਦਾ ਦੋਸ਼ ਲਗਾਉਂਦੇ ਹੋਏ ਸਿੱਧੂ ਦਾ ਇਕ ਪੋਸਟਰ ਜਾਰੀ ਕੀਤਾ ਐ, ਜਿਸ 'ਚ ਦਿਖਾਇਆ ਗਿਆ ਇਹ ਕਿ ਕਿਸ ਤਰਾਂ ਸਿੱਧੂ ਦੇ ਵੱਖ-ਵੱਖ ਰੇਟ ਨੇ। 

NEXT VIDEOS