Punjab

ਸੰਗਰੂਰ 'ਚ ਕਰਜ਼ਾ ਮਾਫੀ ਪ੍ਰੋਗਰਾਮ 'ਚ ਨਹੀਂ ਪਹੁੰਚੇ ਮੁੱਖ ਮੰਤਰੀ, ਟਵੀਟ ਕਰਕੇ ਦੱਸਿਆ ਕਾਰਨPunjabkesari TV

6 years ago

ਕਿਸਾਨਾਂ ਦਾ ਕਰਜ਼ਾ ਮਾਫ ਕਰਨ ਸੰਬੰਧੀ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਪ੍ਰੋਗਰਾਮ ਦੀ ਕੜੀ 'ਚ ਚੌਥਾ ਪ੍ਰੋਗਰਾਮ ਸੰਗਰੂਰ ਦੇ ਪਿੰਡ ਰਾਮਪੁਰਾ 'ਚ ਆਯੋਜਿਤ ਕੀਤਾ ਜਾ ਰਿਹਾ ਐ ... ਪ੍ਰੋਗਰਾਮ 'ਚ ਸੰਗਰੂਰ ਦੇ ਕਰੀਬ 27 ਹਜ਼ਾਰ 977 ਕਿਸਾਨਾਂ ਨੂੰ ਕਰਜ਼ਾ ਮਾਫੀ ਸੰਬੰਧੀ ਸਰਟੀਫਿਕੇਟ ਵੰਡੇ ਜਾਣੇ ਨੇ... ਹਾਲਾਂਕਿ ਇਹ ਸਰਟੀਫਿਕੇਟ ਖੁਦ ਮੁੱਖ ਮੰਤਰੀ ਵੱਲੋਂ ਦਿੱਤੇ ਜਾਣੇ ਸਨ,  ਪਰ ਪ੍ਰੋਗਰਾਮ 'ਚ ਮੁੱਖ ਮੰਤਰੀ ਦੀ ਕੁਰਸੀ ਖਾਲੀ ਨਜ਼ਰ ਆਈ... ਮੁੱਖ ਮੰਤਰੀ ਦੀ ਗੈਰਹਾਜ਼ਰੀ ਦਾ ਕਾਰਨ ਹੈਲੀਕਾਪਟਰ 'ਚ ਅਚਾਨਕ ਆਈ  ਖਰਾਬੀ ਦੱਸੀ ਜਾ ਰਹੀ ਐ, ਜਿਸ ਬਾਰੇ ਖੁਦ ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ... 

NEXT VIDEOS