Punjab

ਪਟਿਆਲਾ ਦੀ ਲੱਕੜ ਮੰਡੀ 'ਚ ਧਮਾਕਾ, 2 ਦੀ ਮੌਤPunjabkesari TV

6 years ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ .....ਪਟਿਆਲਾ ਦੇ ਹਲਕਾ ਸਨੌਰ 'ਚ ਪੈਂਦੀ ਲੱਕੜ ਮੰਡੀ 'ਚ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ...ਸੂਤਰਾਂ ਮੁਤਾਬਕ ਧਮਕਾ ਕਬਾੜੀਏ ਦੀ ਦੁਕਾਨ 'ਚ ਹੋਇਆ, ਜਿਸ ਨਾਲ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ....

NEXT VIDEOS