Punjab

ਮਨਜਿੰਦਰਜੀਤ ਬਿੱਟਾ ਨੇ ਹਾਦਸੇ 'ਚ ਜ਼ਖਮੀ ਨੌਜਵਾਨ ਨੂੰ ਦੇਖ ਰੋਕੀ ਕਾਰ, ਪਹੁੰਚਾਇਆ ਹਸਪਤਾਲPunjabkesari TV

5 years ago

ਸੜਕ 'ਤੇ ਦੌੜਦੀਆਂ ਨੇਤਾਵਾਂ ਦੀਆਂ ਹੂਟਰ ਗੱਡੀਆਂ ਸ਼ਾਇਦ ਹੀ ਕਿਸੇ ਲਈ ਰੁਕਦੀਆਂ ਨੇ.... ਪਰ ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਐੱਮ. ਐੱਸ. ਬਿੱਟਾ ਦੀਆਂ ਹੂਟਰ ਗੱਡੀਆਂ ਨਾ ਸਿਰਫ ਇਕ ਆਮ ਇਨਸਾਨ ਲਈ ਰੁਕੀਆਂ ਸਗੋਂ ਉਨ੍ਹਾਂ ਨੇ ਹਾਦਸੇ 'ਚ ਜ਼ਖਮੀ ਨੌਜਵਾਨ ਨੂੰ ਆਪਣੀ ਸੁਰੱਖਿਆ ਗੱਡੀ 'ਚ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਵੀ ਬਚਾਈ.... ਬਿੱਟਾ ਆਪਣੇ ਕਾਫਿਲੇ ਨਾਲ ਅੰਮ੍ਰਿਤਸਰ ਆ ਰਹੇ ਸਨ... ਜਦੋਂ ਕਰਨਾਲ ਨੇੜੇ ਉਨ੍ਹਾਂ ਨੇ ਹਾਦਸੇ 'ਚ ਜ਼ਖਮੀ ਨੌਜਵਾਨ ਨੂੰ ਦੇਖ ਕੇ ਉਨ੍ਹਾਂ ਨੇ ਕਾਫਿਲੇ ਨੂੰ ਰੋਕ ਕੇ ਨੌਜਵਾਨ ਦੀ ਜਾਨ ਬਚਾਈ.....
 

NEXT VIDEOS