Punjab

ਸਾਲੀ ਦਾ ਪਤਾ ਲੈਣ ਜਾ ਰਿਹਾ ਸੀ ਨੌਜਵਾਨ, ਰਸਤੇ 'ਚ ਮਿਲੀ ਭਿਆਨਕ ਮੌਤPunjabkesari TV

5 years ago

ਅੰਮ੍ਰਿਤਸਰ ਦੇ ਵੱਲ੍ਹਾ ਸਬਜ਼ੀ ਮੰਡੀ ਦੇ ਕੋਲ ਇਕ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ...ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਐ, ਜੋ ਆਪਣੀ ਪਤਨੀ ਨਾਲ ਹਸਪਤਾਲ 'ਚ ਸਾਲੀ ਦੀ ਪਤਾ ਲੈਣ ਲਈ ਜਾ ਰਿਹਾ ਸੀ... ਰਸਤੇ 'ਚ ਜਦੋਂ ਉਸਦੀ ਪਤਨੀ ਫਲ ਖਰੀਦਣ ਲਈ ਰੁਕੀ ਤਾਂ ਮੋਟਰਸਾਈਕਲ ਦੇ ਕੋਲ ਖੜ੍ਹੇ ਮਨਜੀਤ ਸਿੰਘ ਨੂੰ ਪਿੱਛੋਂ ਆਏ ਟਰੱਕ ਨੇ ਟੱਕਰ ਮਾਰ ਦਿੱਤੀ... ਮਨਜੀਤ ਸਿੰਘ ਦਾ ਸਿਰ ਟਰੱਕ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ... 
 

NEXT VIDEOS