Punjab

ਯੋਗਾ ਕੈਂਪ 'ਚ ਗੂੰਜੇ ਬੀ.ਐੱਸ.ਐੱਫ. ਜਵਾਨਾਂ ਦੇ ਠਹਾਕੇPunjabkesari TV

5 years ago

ਮੈਦਾਨ 'ਚ ਗੂੰਜ ਰਹੇ ਹਾਸੇ ਤੇ ਯੋਗ ਮੰਤਰ ......ਤਸਵੀਰਾਂ ਅੰਮ੍ਰਿਤਸਰ ਦੇ ਖਾਸਾ ਦੀਆਂ ਨੇ...ਜਿਥੇ ਸਰਹੱਦ 'ਤੇ ਤਾਇਨਾਤ ਰਹਿਣ ਵਾਲੇ ਬੀ.ਐੱਸ ਐਫ. ਜਵਾਨਾਂ ਨੇ ਯੋਗਾ ਕੀਤਾ...ਬੀਐਸਐਫ ਜਵਾਨਾਂ ਤੇ ਅਧਿਕਾਰੀਆਂ ਨੇ ਕੈਂਪ 'ਚ ਸ਼ਾਮਲ ਹੋ ਵੱਖ-ਵੱਖ ਯੋਗ ਕਿਰਿਆਵਾਂ ਕੀਤੀਆਂ ਤੇ ਸਰੀਰਕ ਤੇ ਮਾਨਿਸਕ ਤੰਦਰੁਸਤੀ ਦਾ ਸੰਦੇਸ਼ ਦਿੱਤਾ...

NEXT VIDEOS