Amritsar Bulletin

Amritsar Bulletin : ਹਰਮਿੰਦਰ ਸਾਹਿਬ ਦਾ ਪਵਿੱਤਰ ਜਲ ਲੈ ਕੇ ਪਾਕਿਸਤਾਨ ਰਵਾਨਾ ਹੋਏ ਔਜਲਾPunjabkesari TV

5 years ago

ਪਾਕਿਸਤਾਨ ਵਲੋਂ 28 ਨਵੰਬਰ ਨੂੰ ਆਪਣੇ ਪਾਸੇ ਦੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ... ਇਸ ਸਮਾਗਮ 'ਚ ਸ਼ਾਮਲ ਹੋਣ ਲਈ ਸਾਂਸਦ ਗੁਰਜੀਤ ਸਿੰਘ ਔਜਲਾ ਪਾਕਿਸਤਾਨ ਰਵਾਨਾ ਹੋਏ...ਰਵਾਨਾ ਹੋਣ ਤੋਂ ਪਹਿਲਾਂ ਔਜਲਾ ਨੇ ਸ੍ਰੀ ਹਰਿੰਮਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਕਲਸ਼ 'ਚ ਸਰੋਵਰ ਦਾ ਪਵਿੱਤਰ ਜਲ ਭਰਿਆ...ਔਜਲਾ ਨੇ ਦੱਸਿਆ ਕਿ ਨੀਂਹ ਪੱਥਰ ਰੱਖਣ ਸਮੇਂ ਇਸ ਪਵਿੱਤਰ ਜਲ ਦਾ ਛਿੜਕਾਅ ਕੀਤਾ ਜਾਵੇਗਾ...