Amritsar Bulletin

Amritsar Bulletin : ਬਰਥ ਡੇ ਪਾਰਟੀ ਦੇ ਜਸ਼ਨ 'ਚ ਰਈਸਜਾਦਿਆਂ ਵੱਲੋਂ ਫਾਈਰਿੰਗPunjabkesari TV

5 years ago

ਭਾਰਤੀ ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਅਤੇ ਜੈੱਟ ਏਅਰਵੇਜ਼ ਪੰਜਾਬੀਆਂ ਨੂੰ ਨਵੀਂਆਂ ਉਡਾਣਾਂ ਦਾ ਤੋਹਫਾ ਦੇਣ ਜਾ ਰਹੀਆਂ ਨੇ... ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇੰਡੀਗੋ ਵਲੋਂ 15 ਸਤੰਬਰ ਨੂੰ ਰੋਜ਼ਾਨਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੈਦਰਾਬਾਦ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਐ... ਜਦਕਿ ਸਪਾਈਸ ਜੈੱਟ 6 ਨਵੰਬਰ ਤੋਂ ਬੈਂਕਾਕ ਅਤੇ ਗੋਆ ਲਈ ਨਵੀਆਂ ਉਡਾਨਾਂ ਸ਼ੁਰੂ ਕਰੇਗੀ...