Amritsar Bulletin

Amritsar Bulletin : ਅਟਾਰੀ ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਹੋਇਆ ਖੂਨੀ ਖੇਡPunjabkesari TV

5 years ago

ਸਰਹੱਦੀ ਤਹਿਸੀਲ ਅਟਾਰੀ ਉਸ ਵੇਲੇ ਖੂਨੀ ਮੈਦਾਨ ਬਣ ਗਿਆ,ਜਦੋਂ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ,ਜਿਸ 'ਚ ਤਿੰਨ ਲੋਕ ਜ਼ਖਮੀ ਹੋ ਗਏ...ਪੀੜਤ ਪਰਿਵਾਰ ਨੇ ਦੱਸਿਆ ਕਿ ਹਮਲਵਾਰ ਨਸ਼ਾ ਵੇਚਦੇ ਹਨ,ਜਿਸਨੂੰ ਰੋਕਣ ਨੂੰ ਲੈ ਕੇ ਇਹ ਹਮਲ ਕੀਤਾ ਗਿਆ....