Punjab

ਦੇਸੀ ਮਹੀਨੇ ਮੁਤਾਬਿਕ ਹੋਇਆ ਨਵੇਂ ਸਾਲ ਦਾ ਆਗਾਜ਼Punjabkesari TV

6 years ago

ਦੇਸੀ ਮਹੀਨੇ ਮੁਤਬਿਕ ਚੇਤ ਦੀ ਸੰਗਰਾਂਦ ਨਾਲ ਬੁੱਧਵਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਹੋਈ। ਨਵੇਂ ਸਾਲ ਦੇ ਆਗਾਜ਼ ਤੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸ੍ਰੀ ਹਰਿਮੰਦਿਸਰ ਸਾਹਿਬ ਪਹੁੰਚੀਆਂ ਸੰਗਤਾਂ ਨੇ ਸਰੋਵਰ 'ਚ ਡੁਬਕੀ ਲਗਾ ਤੇ ਗੁਰਬਾਣੀ ਕੀਰਤਨ ਸੁਣ ਨਵੇਂ ਸਾਲ ਦਾ ਆਗਾਜ਼ ਕੀਤਾ। ਗੁਰੁ ਘਰ ਹਾਜ਼ਰੀ ਭਰ ਰਹੀਆਂ ਸੰਗਤਾਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੀਆਂ ਨੇ। 

NEXT VIDEOS